ਸਾਂਝਾ ਕਰੋ, ਕਿਸੇ ਫ਼ਿਕਰ ਤੋਂ ਬਿਨਾਂ ਅਤੇ ਨਿੱਜੀ ਤੌਰ 'ਤੇ

ਜਾਮੀ ਇੱਕ ਮੁਫਤ/ਲਿਬਰ, ਐਂਡ-ਟੂ-ਐਂਡ ਐਨਕ੍ਰਿਪਟਡ, ਅਤੇ ਪ੍ਰਾਈਵੇਟ ਸੰਚਾਰ ਸਾਫਟਵੇਅਰ ਹੈ।
Jami ਡਾਊਨਲੋਡ ਕਰੋ
ਸਭ ਪਲੇਫ਼ਾਰਮਾਂ 'ਤੇ ਉਪਲਬਧ ਹੈ:
ਇੱਕ ਤੋਂ ਵੱਧ ਯੰਤਰ Jami ਖਾਤੇ ਨਾਲ ਜੋੜੇ ਜਾ ਸਕਦੇ ਹਨ ਅਤੇ ਖਾਤਾ ਬਣਾਉਣ ਲਈ ਕੋਈ ਨਿੱਜੀ ਜਾਣਕਾਰੀ ਦੀ ਲੋੜ ਨਹੀਂ ਹੈ।
Jami ਵਿੱਚ ਕੀ ਖੂਬੀਆਂ ਹਨ?
message ਝੱਟ ਸੁਨੇਹੇ ਭੇਜੋ
microphone and camera ਆਵਾਜ਼ੀ ਅਤੇ ਵੀਡੀਓ ਕਾਲਾਂ
swarms ਸਮੂਹ ਚੈਟ
conference ਕਿਸੇ ਤੀਜੀ-ਧਿਰ ਦੀ ਮੇਜ਼ਬਾਨੀ ਤੋਂ ਬਿਨਾਂ ਵੀਡੀਓ-ਕਾਨਫ਼ਰੰਸਾਂ ਅਤੇ ਮਿਲਣ ਦੀਆਂ ਥਾਵਾਂ
Audio ਆਵਾਜ਼ੀ ਅਤੇ ਵੀਡੀਓ ਸੁਨੇਹਿਆਂ ਦੀ ਰਿਕਾਰਡਿੰਗ
Screen sharing ਸਕਰੀਨ ਸਾਂਝਾਕਰਨ ਅਤੇ ਮੀਡੀਆ ਸਟਰੀਮਿੰਗ
extension ਨਵੀਆਂ ਵਿਸ਼ੇਸ਼ਤਾਵਾਂ ਅਤੇ ਅਨੁਭਵਾਂ ਲਈ ਬਿਲਟ-ਇਨ ਐਕਸਟੈਂਸ਼ਨ ਪਲੇਟਫਾਰਮ
Dial pad Jami ਵਿੱਚ SIP ਕਲਾਇੰਟ ਵਜੋਂ ਕੰਮ ਕਰਨ ਦੀ ਸੁਵਿਧਾ ਹੈ

ਜੈਮੀ ਦੇ ਨਵੀਨਤਮ ਅਪਡੇਟਸ

ਜਾਮੀ ਨੂੰ ਕਿਹੜੀ ਚੀਜ਼ ਵਿਲੱਖਣ ਬਣਾਉਂਦੀ ਹੈ?

ਵੰਡਮਈ
ਵੰਡਮਈ
Jami ਪੂਰੀ ਤਰ੍ਹਾਂ ਯੰਤਰ ਤੋਂ ਯੰਤਰ ਕੰਮ ਕਰਦਾ ਹੈ ਅਤੇ ਵਰਤੋਂਕਾਰਾਂ ਵਿਚਾਲੇ ਡੇਟਾ ਦੇ ਲੈਣ-ਦੇਣ ਲਈ ਸਰਵਰ ਦੀ ਲੋੜ ਨਹੀਂ ਪੈਂਦੀ ਹੈ।
FOSS
ਮੁਫ਼ਤ/ਉਦਾਰਵਾਦੀ
ਜਾਮੀ ਇੱਕ GNU ਪ੍ਰੋਜੈਕਟ ਹੈ ਜੋ ਫ੍ਰੀ ਸੌਫਟਵੇਅਰ ਫਾਊਂਡੇਸ਼ਨ ਦੁਆਰਾ ਸਮਰਥਤ ਹੈ ਅਤੇ GNU GPLv3 ਜਾਂ ਬਾਅਦ ਵਿੱਚ ਲਾਇਸੰਸਸ਼ੁਦਾ ਹੈ।
ਸੁਰੱਖਿਅਤ
ਸੁਰੱਖਿਅਤ
ਸਾਰੇ ਸੰਚਾਰ ਲਈ ਸੰਪੂਰਨ ਫਾਰਵਰਡ ਗੁਪਤਤਾ ਦੇ ਨਾਲ ਅਤਿ-ਆਧੁਨਿਕ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ X.509 ਸਟੈਂਡਰਡ ਦੀ ਪਾਲਣਾ ਕਰਦੀ ਹੈ।

ਫ਼ਾਇਦੇ

hand-together
free
ਮੁਫ਼ਤ
ਮੁਫ਼ਤ, ਮੁਫ਼ਤ ਦੇ ਅਰਥਾਂ ਵਿੱਚ ਅਤੇ ਆਜ਼ਾਦੀ ਦੇ ਅਰਥਾਂ ਵਿੱਚ।
unlimited
ਅਸੀਮਤ
ਫਾਈਲ ਦੇ ਆਕਾਰ, ਸਪੀਡ, ਬੈਂਡਵਿਡਥ, ਵਿਸ਼ੇਸ਼ਤਾਵਾਂ, ਖਾਤਿਆਂ ਦੀ ਸੰਖਿਆ, ਸਟੋਰੇਜ ਜਾਂ ਹੋਰ ਕਿਸੇ ਵੀ ਚੀਜ਼ 'ਤੇ ਪਾਬੰਦੀ ਤੋਂ ਬਿਨਾਂ।
private
ਲੁਕਵਾਂ
ਸਾਰੇ ਸੰਚਾਰ ਪੀਅਰ-ਟੂ-ਪੀਅਰ ਅਤੇ ਐਂਡ-ਟੂ-ਐਂਡ ਐਨਕ੍ਰਿਪਟਡ ਹਨ।
ad-free
ਇਸ਼ਤਿਹਾਰਾਂ ਤੋਂ ਬਿਨਾਂ
ਜਾਮੀ 'ਤੇ ਕਦੇ ਵੀ ਇਸ਼ਤਿਹਾਰਬਾਜ਼ੀ ਨਹੀਂ ਹੋਵੇਗੀ।
compatible
ਢੁਕਵਾਂ
Linux, Android, Android TV, Windows, macOS, ਅਤੇ iOS 'ਤੇ ਉਪਲਬਧ ਹੈ।
fast
ਤੇਜ਼
ਸਿੱਧੀ ਪੀਅਰ-ਟੂ-ਪੀਅਰ ਕੁਨੈਕਸ਼ਨ ਦੇ ਕਾਰਨ ਲੇਟੈਂਸੀ ਘਟਾਈ ਜਾਂਦੀ ਹੈ ਅਤੇ ਟ੍ਰਾਂਸਫਰ ਦੀ ਗਤੀ ਬਹੁਤ ਵਧ ਜਾਂਦੀ ਹੈ।
autonomous
ਖੁਦਮੁਖਤਿਆਰ
ਉਹ ਉਪਭੋਗਤਾ ਜੋ ਇੱਕੋ ਸਥਾਨਕ ਨੈੱਟਵਰਕ 'ਤੇ ਹਨ, ਉਹ ਜਾਮੀ ਨਾਲ ਸੰਚਾਰ ਕਰ ਸਕਦੇ ਹਨ ਭਾਵੇਂ ਉਹ ਇੰਟਰਨੈਟ ਤੋਂ ਡਿਸਕਨੈਕਟ ਹੋ ਗਏ ਹੋਣ।
anonymous
ਗੁਮਨਾਮ
ਖਾਤਾ ਬਣਾਉਣ ਵੇਲੇ ਕੋਈ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਨਹੀਂ ਹੈ।
child

ਏਥੇ ਜ਼ਿਕਰ ਹੋਇਆ